ਪੰਜਾਬ ‘ਚ IB ਨੇ ਜਾਰੀ ਕੀਤਾ ਅਲਰਟ, RSS ਦੀਆਂ ਬ੍ਰਾਂਚਾਂ ਤੇ ਹਿੰਦੂ ਆਗੂਆਂ ‘ਤੇ ਹੋ ਸਕਦੇ ਹੈ ਅੱਤਵਾਦੀ ਹਮਲਾ

ਪਾਕਿਸਤਾਨੀ ਖੁਫ਼ਿਆ ਏਜੰਸੀ ਆਈਐੱਸਆਈ ਪੰਜਾਬ ‘ਚ ਵੱਡੇ ਅੱਤਵਾਦੀ ਹਮਲੇ ਦੀ ਫ਼ਿਰਾਕ ‘ਚ ਹੈ। ਉਹਨਾਂ ਦੇ ਨਿਸ਼ਾਨੇ ਤੇ ਖਾਸਕਰ ਆਰਐੱਸਐੱਸ ਦੀਆਂ ਬ੍ਰਾਂਚਾਂ ਤੇ ਹਿੰਦੂ ਆਗੂਆਂ ਨੂੰ ਟਾਰਗੈੱਟ ਕੀਤਾ ਜਾ ਸਕਦਾ ਹੈ। ਇਸ ਸੰਬੰਧੀ ਆਈਬੀ ਨੇ ਪੰਜਾਬ ਸਰਕਾਰ ਨੂੰ ਜਾਣਕਾਰੀ ਦਿੱਤੀ ਹੈ ਜਿਸ ਤੋਂ ਬਾਅਦ ਸੂਬੇ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਡਿਪਟੀ ਸੀਐੱਮ ਸੁਖਜਿੰਦਰ … Continue reading ਪੰਜਾਬ ‘ਚ IB ਨੇ ਜਾਰੀ ਕੀਤਾ ਅਲਰਟ, RSS ਦੀਆਂ ਬ੍ਰਾਂਚਾਂ ਤੇ ਹਿੰਦੂ ਆਗੂਆਂ ‘ਤੇ ਹੋ ਸਕਦੇ ਹੈ ਅੱਤਵਾਦੀ ਹਮਲਾ